AI ਵਿੱਚ ਭਵਿੱਖ ਬਣਾਓ ਕਿਤਾਬ ਦਾ cover

AI ਸਿੱਖਣ ਲਈ English ਆਉਣੀ ਜ਼ਰੂਰੀ ਨਹੀਂ।

ਸੌਖੀ ਪੰਜਾਬੀ ਵਿੱਚ ਲਿਖੀ e-book। 30 ਦਿਨ, ਰੋਜ਼ 10 ਮਿੰਟ।

ਕਿਤਾਬ ਖਰੀਦੋ — ₹99

ਨਾਲ 101 prompts ਮੁਫ਼ਤ • 7 ਦਿਨ ਦੀ money-back guarantee

ਇਹ ਕਿਤਾਬ ਤੁਹਾਨੂੰ ਕੀ ਸਿਖਾਉਂਦੀ ਹੈ

ਸਾਰੇ ਕੰਮ ਮੁਫ਼ਤ website ’ਤੇ ਹੁੰਦੇ ਨੇ। ਇਹ ਕਿਤਾਬ ਕਮਾਈ ਦਾ ਵਾਅਦਾ ਨਹੀਂ ਕਰਦੀ; ਇਹ ਇੱਕ ਹੁਨਰ ਸਿਖਾਉਂਦੀ ਹੈ।

ਅੰਦਰੋਂ ਇੱਕ ਝਾਤ

57 ਪੰਨੇ। ਹਰ prompt ਪੰਜਾਬੀ ਵਿੱਚ, ਹੇਠਾਂ English ਵਿੱਚ।

ਕਿਤਾਬ ਦਾ ਇੱਕ ਪੰਨਾ: ਕਮਜ਼ੋਰ ਤੇ ਵਧੀਆ ਸਵਾਲ 30 ਦਿਨਾਂ ਦੀ ਯੋਜਨਾ ਦਾ ਇੱਕ ਪੰਨਾ

ਆਪਣੀ ਕਿਤਾਬ ਲਓ

AI ਵਿੱਚ ਭਵਿੱਖ ਬਣਾਓ (e-book, 57 ਪੰਨੇ)₹99
ਪੰਜਾਬੀ ਵਿੱਚ 101 AI prompts (29 ਪੰਨੇ)ਮੁਫ਼ਤ
ਕੁੱਲ₹99

ਪਹਿਲੇ 100 ਜਣਿਆਂ ਲਈ। ਬਾਅਦ ਵਿੱਚ ₹199।

ਕਿਤਾਬ ਖਰੀਦੋ — ₹99

ਭੁਗਤਾਨ ਹੁੰਦੇ ਹੀ ਦੋਵੇਂ PDF download ਕਰੋ।
ਪਸੰਦ ਨਾ ਆਵੇ ਤਾਂ 7 ਦਿਨਾਂ ਵਿੱਚ ਪੂਰੇ ਪੈਸੇ ਵਾਪਸ।

ਤੁਹਾਡੇ ਸਵਾਲ

ਮੇਰੀ English ਕਮਜ਼ੋਰ ਹੈ। ਕੀ ਮੈਂ ਸਮਝ ਸਕਾਂਗਾ?

ਹਾਂ। ਸਾਰੀ ਗੱਲ ਪੰਜਾਬੀ ਵਿੱਚ ਸਮਝਾਈ ਹੈ ਤੇ ਹਰ prompt ਪੰਜਾਬੀ ਵਿੱਚ ਹੈ। ਕਿਹੜਾ ਬਟਨ ਦਬਾਉਣਾ ਹੈ, ਉਹ ਤਸਵੀਰ ਨਾਲ ਦੱਸਿਆ ਹੈ।

ਕੀ AI ਵਰਤਣ ਦੇ ਪੈਸੇ ਲੱਗਣਗੇ?

ਨਹੀਂ। ਤੁਹਾਨੂੰ ਸਿਰਫ਼ smartphone ਤੇ internet ਚਾਹੀਦਾ ਹੈ।

ਕਿਤਾਬ ਮੈਨੂੰ ਕਿਵੇਂ ਮਿਲੇਗੀ?

ਭੁਗਤਾਨ Razorpay ਰਾਹੀਂ ਹੁੰਦਾ ਹੈ। ਭੁਗਤਾਨ ਹੁੰਦੇ ਹੀ ਇੱਕ ਪੰਨਾ ਖੁੱਲ੍ਹੇਗਾ ਜਿੱਥੋਂ ਤੁਸੀਂ ਦੋਵੇਂ PDF download ਕਰ ਸਕਦੇ ਹੋ।

ਪੈਸੇ ਵਾਪਸ ਕਿਵੇਂ ਮਿਲਣਗੇ?

ਖ਼ਰੀਦਣ ਦੇ 7 ਦਿਨਾਂ ਦੇ ਅੰਦਰ support@punjabiaischool.com ’ਤੇ email ਕਰੋ। ਕੋਈ ਸਵਾਲ ਨਹੀਂ ਪੁੱਛਿਆ ਜਾਵੇਗਾ।